ਉਥੋਂ ਹੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Ibiden, Ibid_ਉਥੋਂ ਹੀ: ਉਸ ਹੀ ਥਾਂ ਜਾਂ ਕੇਸ ਵਿਚ (ਮੋਜ਼ਲੇ ਅਤੇ ਵਿਟਲੇ ਦੀ ਲਾ ਡਿਕਸ਼ਨਰੀ) ਹਵਾਲੇ ਦੀ ਸੌਖ ਲਈ ਅਕਸਰ ਪੁਤਸਕਾਂ ਵਿਚ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਮਤਲਬ ਇਹ ਹੁੰਦਾ ਹੈ ਕਿ ਹਵਾਲੇ ਅਧੀਨ ਲਿਖਤ ਦੀ ਅਥਾਰਿਟੀ ਉਹ ਹੀ ਹੈ ਜੋ ਉਪਰ ਦਿੱਤੀ ਗਈ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.